ਪਾਠ - 2
ਵਿੰਡੋਜ਼ ਨਾਲ ਕੰਮ ਕਰਨਾ
ਅਭਿਆਸ (Exercise)
3) ਸਹੀ ਮਿਲਾਨ ਕਰੋ:-
Column A | Column B |
---|
ਮਾਈ ਕੰਪਿਊਟਰ | ਡਿਲੀਟ ਫਾਈਲਾਂ |
GUI | ਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਣ ਬਟਨ |
ਸਟਾਰਟ | ਡੈਸਕਟਾਪ |
ਟਾਈਟਲ ਬਾਰ | ਗ੍ਰਾਫੀਕਲ ਯੂਜ਼ਰ ਇੰਟਰਫੇਸ |
ਰੀਸਾਈਕਲ ਬਿਨ | ਟਾਸਕਬਾਰ |
ਉੱਤਰ:- Column A ਅਤੇ Column B ਦਾ ਸਹੀ ਮਿਲਾਨ ਹੇਠ ਲਿਖੇ ਅਨੁਸਾਰ ਹੈ: -
Column A | Column B |
---|
ਮਾਈ ਕੰਪਿਊਟਰ | ਡੈਸਕਟਾਪ |
GUI | ਗ੍ਰਾਫੀਕਲ ਯੂਜ਼ਰ ਇੰਟਰਫੇਸ |
ਸਟਾਰਟ | ਟਾਸਕਬਾਰ |
ਟਾਈਟਲ ਬਾਰ | ਮਿਨੀਮਾਈਜ਼, ਮੈਕਸੀਮਾਈਜ਼ ਅਤੇ ਕਲੋਜ਼ ਬਟਨ |
ਰੀਸਾਈਕਲ ਬਿਨ | ਡਿਲੀਟ ਫਾਈਲਾਂ |